ਅਮਰੀਕਾ ਚ ਰਾਜਾ ਵੜਿੰਗ ਨੂੰ ਫੜਕ ਲਗੇ ਪੰਜਾਬੀ ਲੋਕ ਪਰ ਵੇਖੋ ਕਿਵੇਂ ਗੱਡੀ ਦੌੜਾ ਕੇ ਭੱਜ ਗਏ ਰਾਜਾ ਵੜਿੰਗ, ਵੇਖੋ ਮੌਕੇ ਦੀ ਵੀਡੀਓ

Uncategorized

ਰਾਜਾ ਵੜਿੰਗ ਕਾਂਗਰੇਸ ਪਾਰਟੀ ਦੇ ਮੇਂਬਰ ਹਨ ਤੇ ਉਹ ਵਿਦੇਸ਼ ਦੌਰੇ ਤੇ ਹਨ | ਉਹ ਹਾਲ ਹੀ ਦੇ ਵਿਚ USA ਦੇ ਵਿਚ ਗਏ ਹਨ ਪਰ ਓਥੇ ਓਹਨਾ ਦੀ ਗੱਡੀ ਰੋਕ ਕ ਓਹਨਾ ਦਾ ਵਿਰੋਧ ਕੀਤਾ ਗਿਆ |

ਇਕ ਵੀਡੀਓ ਵਾਇਰਲ ਹੋਈ ਹੈ ਜਿਸਦੇ ਵਿਚ ਰਾਜਾ ਵੜਿੰਗ ਇਕ ਮਹਿੰਗੀ ਕਾਰ ਦੇ ਵਿਚ ਬੈਠ ਕੇ ਗਏ ਪਰ ਓਹਨਾ ਦੀ ਗੱਡੀ ਰੋਕੀ ਗਈ ਤੇ ਓਹਨਾ ਦਾ ਵਿਰੋਧ ਕੀਤਾ ਗਿਆ | ਇਕ ਸਰਦਾਰ ਜੀ ਨੇ ਓਹਨਾ ਦਾ ਵਿਰੋਧ ਕੀਤਾ ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ | ਪਰ ਰਾਜਾ ਵੜਿੰਗ ਗੱਡੀ ਨੂੰ ਭਜਾ ਕੇ ਲੈ ਗਏ |

ਪਰ ਓਹਨਾ ਨੇ ਰਾਜਾ ਵੜਿੰਗ ਦਾ ਵਿਰੋਧ ਕਿਊ ਕੀਤਾ ਆਓ ਜਾਂਦੇ ਹਾਂ ਇਕ ਵੀਡੀਓ ਦੇ ਵਿਚ | ਓਹਨਾ ਨੇ ਕਿਹਾ ਕੀ ਰਾਜਾ ਵੜਿੰਗ ਜਾ ਹੋਰ ਏਦਾਂ ਦੇ ਲੀਡਰ ਜੋ ਪੰਜਾਬ ਦੀ ਸਿੱਖ ਨੌਜਵਾਨੀ ਦੇ ਖਿਲਾਫ ਭੁਗਤਦੇ ਹਨ | ਓਹਨਾ ਨੇ ਕਿਹਾ ਕੀ ਉਹ ਪੰਜਾਬ ਦੇ ਜਦੋ ਬੰਦੀ ਸਿੰਘ ਦੀ ਰਿਹੈ ਦੀ ਗੱਲ ਆਉਂਦੀ ਤਾ ਵੀ ਓਹਨਾ ਦੇ ਖਿਲਾਫ ਭੁਗਤਦੇ ਹਨ |

ਓਹਨਾ ਨੇ ਕਿਹਾ ਕੀ ਜਦੋ ਸਿੰਘ ਨੇ ਸਵਾਲ ਜਵਾਬ ਕੀਤੇ ਤਾ ਰਾਜਾ ਵੜਿੰਗ ਉਸ ਸਮੇ ਗੱਡੀ ਭਜਾ ਕੇ ਲੈ ਗਿਆ | ਓਹਨਾ ਨੇ ਕਿਹਾ ਕੀ ਅਸੀਂ ਸਿਰਫ ਓਹਨਾ ਦੇ ਨਾਲ ਸਵਾਲ ਜਵਾਬ ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਰਾਜਾ ਵੜਿੰਗ ਨੇ ਓਥੋਂ ਗੱਡੀ ਭਜਾ ਲਾਇ | ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਕਿਸ ਤਰਾਂ ਰਾਜਾ ਵੜਿੰਗ ਨੇ ਆਪਣੀ ਗੱਡੀ ਭਜਾ ਲਈ | ਦੇਖੋ ਇਹ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

Leave a Reply

Your email address will not be published. Required fields are marked *