ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਖੁਲਾਸਾ

Uncategorized

ਸਤਿ ਸ਼੍ਰੀ ਅਕਾਲ ਜੀ | ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ੬ ਦਿਨਾਂ ਤੋਂ ਲਾਪਤਾ ਹੈ | ਪੁਲਿਸ ਦਾਵਾ ਕਰ ਰਹੀ ਹੈ ਕਿ ਅਮ੍ਰਿਤਪਾਲ ਸਿੰਘ ਹਾਲੇ ਤਕ ਗਿਰਫ਼ਤਾਰ ਨਹੀਂ ਹੋਇਆ, ਅਮ੍ਰਿਤਪਾਲ ਸਿੰਘ

ਬਾਹਰਲੇ ਦੇਸ਼ ਜਾਨ ਲਯਈਂ ਤੇਰੀ ਕਰ ਰਿਹਾ ਹੈ , ਜਦੋ ਕਿ ਪਰਿਵਾਰ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ ਵਿਚ ਹੀ ਹੈ | ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਹੋਈ ਗੱਲਬਾਤ

ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ | ਅਮ੍ਰਿਤਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਦੀ ਸਟੇਟਮੈਂਟ ਵਾਰ ਵਾਰ ਬਦਲ ਰਹੀ ਹੈ ਜਿਥੋਂ ਸਾਫ ਨਜ਼ਰ ਆਉਂਦਾ ਹੈ ਕਿ ਉਹ ਅਮ੍ਰਿਤਪਾਲ ਸਿੰਘ ਓਹਨਾ

ਕੋਲ ਹੀ ਹੈ | ਆਮ ਲੋਕ ਦੇ ਦਿਲਾਂ ਚ ਸ਼ੱਕ ਹੈ ਕਿ ਪੁਲਿਸ ਸੱਚ ਨਹੀਂ ਬੋਲ ਰਹੀ , ਅਮ੍ਰਿਤਪਾਲ ਸਿੰਘ ਓਹਨਾ ਕੋਲ ਹੀ ਹੈ ਅਤੇ ਉਹ ਉਸ ਨੂੰ ਅੰਤਿਮ .ਕਿਵੇਂ ਦੇਣਾ | ਪੁਲਿਸ ਦਾ ਕਹਿਣਾ ਹੈ ਕਿ

ਅਮ੍ਰਿਤਪਾਲ ਸਿੰਘ ਪਿੰਡ ਦੇ ਨੇੜੇ ਸਹੋਊਟਿੰਗ ਏਰੀਆ ਬਣਾ ਰਿਹਾ ਸੀ , ਖਾਲਸਾ ਫੋਜ਼ ਤਿਆਰ ਕਰ ਰਿਹਾ ਸੀ | ਤਰਸੇਮ ਸਿੰਘ ਦਾ ਕਹਿਣਾ ਹੈ ਕਿ ਐਵੇਂ ਦਾ ਕੁਜ ਵੀ ਨਹੀਂ ਹੈ , ਜੇਕਰ ਓਹਨਾ ਨੇ ਐਵੇਂ ਦਾ

ਕੁਜ ਵੀ ਕਰਨਾ ਸੀ ਤੇ ਸ਼ੂਟਿੰਗ ਏਰੀਆ ਓਥੇ ਬਨਾਨਾ ਸੀ ਜਿਥੇ ਉਹ ਰਹਿੰਦੇ ਸੀ |ਉਹ ਘਰ ਤੋਂ ਜਾਂਦੇ ਸੀ ਤੇ ਰਘਰ ਹੀ ਵਾਪਸ ਆਉਂਦੇ ਸੀ |ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਬਦਨਾਮ

ਦਕਰਨ ਦੇ ਸਾਰੇ ਤਰੀਕੇ ਹਨ ਜੋ ਪੁਲਿਸ ਅੱਪਣਾ ਰਹੀ ਹੈ , ਇਹ ਗੱਲ ਤਾ ਗ਼ਲਤ ਹੈ ਕਿ ਉਸ ਨੂੰ ਬਦਨਾਮ ਕਰਨ ਲਾਇ ਕਦੇ ਉਸ ਨੂੰ ਪਾਕਿਸਤਾਨ ਨਾਲ ਜੋੜ ਦੋ ਕਦੇ ਕਿਸੇ ਨਾਲ ਕਦੇ ਕਿਸੇ ਨਾਲ |

ਪੁਲਿਸ ਆਪਣੇ ਇਕ ਬਿਆਨ ਤੇ ਰਹੇ |ਲੋਕ ਨੂੰ ਗ਼ਲਤ ਜਾਣਕਾਰੀ ਦੇਣੀ ਸਹੀ ਨਹੀਂ ਹੈ , ਲੋਕਾਂ ਨੂੰ ਗੰਮ ਰਾਹ ਕੀਤਾ ਜਾ ਰਿਹਾ ਹੈ , ਸਰਕਾਰ ਦਾ ਪਹਿਲਾ ਕਮ ਹੈ ਲੋਕ ਨੂੰ ਸਹੀ ਜਾਣਕਾਰੀ ਦੇਣਾ ਜੋ

ਸਰਕਾਰ ਕਰ ਨਹੀਂ ਪਾ ਰਹੀ | ਆਮ ਲੋਕ ਨੂੰ ਤੰਗ ਕੀਤਾ ਜਾ ਰਿਹਾ ਹੈ , ਬੇਕਸੂਰ ਲੋਕ ਨੂੰ ਗਿਰਫ਼ਤਾਰ ਕੀਤਾ ਜਾ ਰਿਹਾ ਹੈ , ਤਰਸੇਮ ਸਿੰਘ ਜੀ ਦਾ ਕਹਿਣਾ ਹੈ ਕਿ ਓਹਨਾ ਦੀ ਪੁਲਿਸ ਨੂੰ ਅਪੀਲ ਹੈ ਕਿ

ਜਿਹਨਾਂ ਦਾ ਕੋਈ ਕਸੂਰ ਨਹੀਂ ਓਹਨਾ ਨੂੰ ਰਿਹਾਆ ਕੀਤਾ ਜਾਵੇ ਅਤੇ ਨਿਦੋਸ਼ ਨੇ ਜੋ ਓਹਨਾ ਨੂੰ ਘਰ ਤੋਂ ਨਾ ਚੁਕਿਆ ਜਾਵੇ | ਓਹਨਾ ਦਾ ਕਹਿਣਾ ਹੈ ਕਿ ਜਦੋ ਓਹਨਾ ਘਰ ਕੋਈ ਹਮਰਦਾਰਦੀ ਜਾਤੋਂਨ ਆਉਂਦਾ ਹੈ

ਤਾ ਉਸ ਨੂੰ ਰਾਹ ਵਿਚ ਰੋਕ ਦਿੱਤੋ ਜਾਂਦਾ ਹੈ ਅਤੇ ਧਮਕੀਆਂ ਦਿਤੀਆਂ ਜਾਂਦੀਆਂ ਹਨ | ਅਮ੍ਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਓਹਨਾ ਦੀ ਸਿੱਖ ਪ੍ਰਵਾਧਕ ਨੂੰ ਅਪੀਲ ਹੈ ਕਿ ਅਮ੍ਰਿਤਪਾਲ ਸਿੰਘ ਨੂੰ

ਇਨਸਾਫ ਦੀਵਾਨ ਵਿਚ ਸਾਥ ਦਉ| ਅਮ੍ਰਿਤਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰਨ ਤੋਂ ਪਹਿਲਾ ਇਕ ਫਿਲਮ ਬਣਾਈ ਗਯੀ ਹੈ , ਓਹਨਾ ਨੂੰ ਕੁਜ ਨਹੀਂ

ਪਤਾ ਕਿ ਅੰਤ ਹੋਵੇਗਾ ,ਕਿਉਂਕਿ ਸੋਚਣ ਵਾਲੀ ਗੱਲ ਹੈ ਇਕ ਆਦਮੀ ਦੇ ਪਿੱਛੇ ਇੰਨੀ ਫੋਰਸ ਲਾਗੈ ਗਯੀ ਹੈ ਪਰ ਉਹ ਗਿਰਫ਼ਤਾਰ ਨਹੀਂ ਹੋ ਰਿਹਾ |

Leave a Reply

Your email address will not be published. Required fields are marked *