amritpal singh ਕਿਉ ਪੁਲਿਸ ਕੋਲੋ ਲੁਕ ਰਹੇ ਨੇ !

Uncategorized

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ,

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਅੰਮ੍ਰਿਤਪਾਲ ਨੂੰ ਸੋਸ਼ਲ ਮੀਡਿਆ ਦੇ ਉੱਤੇ ਬਦਨਾਮ ਕਰਨ ਦੇ ਲਈ ਵੱਡੇ ਪੱਧਰ ਤੇ ਕੰਮ ਚਲ ਰਿਹਾ ਹੈ , ਉਸਨੂੰ ਪਤਾ ਨਹੀਂ ਕਿੰਨੇ ਕਿੰਨੇ ਸ਼ਬਦਾਂ ਦੇ ਨਾਲ ਬੁਲਾਇਆ ਜਾਂਦਾ ਹੈ , ਉਸਨੂੰ ਭਗੋੜਾ ਸਬਦ ਨਾਲ ਬੁਲਾਇਆ ਜਾ ਰਿਹਾ ਹੈ , ਇਕ ਵੀਰ ਦੇ ਵਲੋਂ ਕਿਹਾ ਗਿਆ ਹੈ ਕੇ ਅੰਮ੍ਰਿਤਪਾਲ ਜਾ ਤਾ ਪੁਲਿਸ ਦੇ ਹੱਥ

ਦੇ ਵਿਚ ਆ ਤਾ ਜੋ ਪੁਲਿਸ ਹੈ ਉਹ ਸਬੂਤ ਲੱਭ ਰਹੀ ਹੈ ਉਸਦੇ ਊਤੇ ਕਿਹੜੀਆਂ ਕਿਹੜੀਆਂ ਧਰਾਵਾਂ ਲਾਈਆ ਜਾਣ , ਜਾ ਫਿਰ ਅੰਮ੍ਰਿਤਪਾਲ ਸੱਚੀ ਉਹਨਾਂ ਦੇ ਹੱਥ ਦੇ ਵਿਚ ਨਹੀਂ ਆਇਆ ਹੈ , ਉਹ ਹਜੇ ਵੀ ਫਰਾਰ ਹੈ , ਲੋਕਾਂ ਦੇ ਲਵੋ ਕਿਹਾ ਜਾ ਰਿਹਾ ਹੈ ਕੇ ਪੁਲਿਸ ਇਕ ਵੱਡੀ ਚਾਲ ਖੇਡ ਰਹੀ ਹੈ ।ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।

Leave a Reply

Your email address will not be published. Required fields are marked *