ਕੁੜੀਆਂ ਕਿਵੇਂ ਆ ਸਕਦੀਆਂ ਨੇ Politics ਵਿੱਚ ਸੁਣੋ ਜਦੋਂ ਸਭ ਦੇ ਸਾਹਮਣੇ ਕੁੜੀ ਨੇ CM ਮਾਨ ਤੋਂ ਪੁੱਛਿਆ ਇਹ ਸਵਾਲ ਤਾਂ ਕੀ ਮਿਲਿਆ ਜਵਾਬ !

Uncategorized

CM ਭਗਵੰਤ ਮਾਨ ਜੀ ਨੇ ਪਿਆਰ ਨਾਲ ਕੁੜੀ ਦੇ ਸਵਾਲ ਦਾ ਜਵਾਬ ਦਿੱਤੋ ਕਿ ਪਹਿਲਾ ਤਾ ਤੁਸੀਂ ਬਹੁਤ ਹੀ ਅੱਛਾ ਸਵਾਲ ਪੁੱਛ ਹੈ | ਸਾਡੀਆਂ ਮਹਿਲਾਵਾਂ ਕਿਸੇ ਤੋਂ ਵੀ ਘੱਟ ਨਹੀਂ ਹਨ | CM ਭਗਵੰਤ ਮਾਨ ਨੇ ਕਿਹਾ ਕਿ ਪੋਲੀਸਿਟਸ ਵਿਚ ਭਾਗ ਲੈਣਾ ਕੋਈ ਬਹੁਤ ਵਡਾ ਕਮ ਨਹੀਂ ਹੈ ਅਤੇ ਨਾ ਕੋਈ ਵਡਾ ਪ੍ਰੋਸੱਸ ਹੈ | ਤੁਸੀਂ ਉਹ ਪਾਰਟੀ ਨੂੰ ਫ਼ੋੱਲੋ ਕਰੋ ਜੋ ਤੁਹਾਨੂੰ ਅੱਛੀ ਲੱਗਦੀ ਹੈ | ਪੜਾਈ ਦੇ ਨਾਲ ਨਾਲ ਓਹਨਾ ਗਤੀਵਿਦ੍ਯਾ ਵਿਚ ਭਾਗ ਲਾਓ ਜੋ ਤੁਹਾਨੂੰ ਨਿਖਾਰ ਸਕਣ |

ਜਿਥੇ ਵੀ ਕੋਈ ਮੀਟਿੰਗ ਹੁੰਦੀ ਹੈ ਓਥੇ ਜਾਓ , ਹਿਸਾ ਲਾਓ | ਓਥੇ ਤੁਹਾਨੂੰ ਲੋਕ ਮਿਲਣਗੇ , ਓਥੇ ਤੁਸੀਂ ਆਪਣੇ ਵਿਚਰ ਦਇਓ ਅਤੇ ਲੋਕ ਦੀਆ ਮੁਸ਼ਕਿਲ ਦਾ ਹਾਲ ਕਰਨ ਦੀ ਕੋਸ਼ਿਸ਼ ਕਰਨਾ | ਜਿਥੇ ਵੀ ਤੁਹਾਨੂੰ ਕੁਜ ਸਿੱਖਣ ਨੂੰ ਮਿਲੇ ਓਥੇ ਜਰੂਰ ਜਾਓ | ਛੋਟੀ ਛੋਟੀ ਪਾਰਟੀ ਹੁੰਦੀਆਂ ਨੇ ਜੋ ਓਹਨਾ ਨਾਲ ਮਿਲਕੇ ਕਮ ਕਰਨਾ ਸ਼ੁਰੂ ਕਰਦੋ ਜਿਸ ਤੋਂ ਤੁਸੀਂ ਬਹੁਤ ਕੁਜ ਸਿੱਖ ਸਕੋਗੇ ਅਤੇ ਉਸ ਤੋਂ ਬਾਦ ਤੁਸੀਂ ਵਡੀ ਪਾਰਟੀ ਵਿਚ ਹਿਸਾ ਲੈ ਸਕਦੇ ਹੋ |

ਜਦੋ ਤੁਸੀਂ ਐਵੇਂ ਕਰੋਗੇ ਤਾ ਤੁਹਾਨੂੰ ਬਹੁਤ ਜਿਆਦਾ ਗਯਾਨ ਮਿਲੇਗਾ | ਓਹਨਾ ਨੇ ਕਿਹਾ ਕਿ ਤੁਸੀਂ ਪਰਦੇ ਦੇ ਪਿੱਛੇ ਰਹਿਕੇ ਕਮ ਕਰਨਾ ਚੋਂਦੇ ਹੋ ਤਾ ਤੁਸੀਂ ਇਹ ਵੀ ਕਰ ਸਕਦੇ ਹੋ | ਭਾਰਤੀ ਔਰਤਾਂ ਹਮੇਸ਼ਾ ਰਾਜਨੀਤੀ ਵਿੱਚ ਸਰਗਰਮ ਰਹੀਆਂ ਹਨ। ਚਾਹੇ ਉਹ ਪੁਰਾਣੇ ਜ਼ਮਾਨੇ ਦੀਆਂ ਰਾਜਕੁਮਾਰੀਆਂ ਹੋਣ ਜਾਂ ਅੱਜ ਦੇ ਨੇਤਾ ਸ਼ਹਿਰ ਦੀਆਂ ਮਹਿਲਾ ਸਿਆਸਤਦਾਨ। ਭਾਵੇਂ ਇਨ੍ਹਾਂ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਇਨ੍ਹਾਂ ਨਾਲ ਜੁੜਿਆ ਸੰਘਰਸ਼ ਹੋਰਨਾਂ ਔਰਤਾਂ ਨੂੰ ਸਸ਼ਕਤੀਕਰਨ ਲਈ ਪ੍ਰੇਰਿਤ ਕਰਦਾ ਹੈ।

ਇਨ੍ਹਾਂ ‘ਚੋਂ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ, ਜੋ ਆਮ ਪਰਿਵਾਰਾਂ ਤੋਂ ਆਈਆਂ ਹਨ, ਜਿਸ ਕਾਰਨ ਇਨ੍ਹਾਂ ਔਰਤਾਂ ਨੂੰ ਇੱਥੇ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਸੁਸ਼ਮਾ ਸਵਰਾਜ ਅਜਿਹੀ ਤਾਕਤਵਰ ਔਰਤ ਰਹੀ ਹੈ, ਜਿਸ ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸੁਸ਼ਮਾ ਰਾਜਨੀਤੀ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਵਕੀਲ ਵਜੋਂ ਰਹਿੰਦੀ ਸੀ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਈ, ਜਿਸ ਦੌਰਾਨ ਸੁਸ਼ਮਾ ਨੇ 2014 ਤੋਂ 2019 ਤੱਕ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਸੁਸ਼ਮਾ ਇੰਦਰਾ ਗਾਂਧੀ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੀ ਦੂਜੀ ਔਰਤ ਸੀ।

ਸੁਸ਼ਮਾ ਲਗਾਤਾਰ 7 ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ, ਇਸ ਤੋਂ ਇਲਾਵਾ 3 ਵਾਰ ਵਿਧਾਨ ਸਭਾ ਦੀ ਮੈਂਬਰ ਵੀ ਰਹੀ ਹੈ। ਸੁਸ਼ਮਾ 25 ਸਾਲ ਦੀ ਉਮਰ ਵਿੱਚ ਕੈਬਨਿਟ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਬਣੀ। ਇਸ ਤੋਂ ਇਲਾਵਾ ਸੁਸ਼ਮਾ 1998 ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰਹੀ। ਜਦੋਂ ਸੁਸ਼ਮਾ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਸਨ ਤਾਂ ਉਨ੍ਹਾਂ ਨੂੰ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਬਹੁਤ ਸਤਿਕਾਰ ਅਤੇ ਪਿਆਰ ਮਿਲਿਆ।

Leave a Reply

Your email address will not be published. Required fields are marked *