ਅਮਰੀਕਾ ਜਾਦੀ ਪੰਜਾਬਣ ਬਾਰੇ ਆਈ ਇਹ ਖਬਰ !

Uncategorized

ਦੋਸਤੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾ ਕੇ ਆਪਣੇ ਆਪ ਨੂੰ ਸੈਟਲ ਕਰਨਾ ਚਾਹੁੰਦੀ ਹੈ।ਹਰ ਇੱਕ ਨੋਜਵਾਨ ਉਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਗਿਆ ਹੈ।ਇਸ ਦੇ ਚੱਲਦੇ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ,ਜਿਹਨਾਂ ਦੇ ਵਿੱਚੋਂ ‘ਡੌਕੀ ਲਗਾ ਕੇ ਜਾਣਾ’ ਕਾਫੀ ਜ਼ਿਆਦਾ ਮਸ਼ਹੂਰ ਹੈ।ਡੋਂਕੀ ਲਗਾ ਕੇ

ਜਾਣ ਵੇਲੇ ਬਹੁਤ ਸਾਰੇ ਨੌਜਵਾਨ ਰਸਤੇ ਵਿੱਚ ਹੀ ਆਪਣਾ ਦਮ ਤੋੜ ਦਿੰਦੇ ਹਨ।ਕਿਉਂਕਿ ਇਹ ਰਸਤਾ ਕਾਫੀ ਜ਼ਿਆਦਾ ਮੁਸ਼ਕਿਲ ਭਰਿਆ ਹੈ। ਅੱਜ ਕੱਲ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਡੋਂਕੀ ਲਗਾ ਕੇ ਅਮਰੀਕਾ ਦੇਸ਼ਾ ਵਿੱਚ ਜਾਂਦੀਆਂ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੁੜੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਡੌਕੀ ਲਗਾ ਕੇ ਅਮਰੀਕਾ

ਗਈ ਅਤੇ ਉਸਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਦੱਸ ਦਈਏ ਕਪੂਰਥਲਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਆਪਣੇ ਆਪ ਬੀਤੀ ਦੱਸੀ ਹੈ।ਉਸ ਨੇ ਦੱਸਿਆ ਕਿ ਜਦੋਂ ਉਹ 26 ਲੱਖ ਰੁਪਈਆ ਲਾ ਕੇ ਡੌਕੀ ਦੇ ਰਸਤੇ ਅਮਰੀਕਾ ਜਾਣ ਲੱਗੀ ਤਾਂ ਜੰਗਲ ਦੇ ਵਿੱਚ ਉਹ ਬੇਹੋਸ਼ ਹੋ ਗਈ ਸੀ। ਜਿਸ ਤੋਂ ਬਾਅਦ ਡੌਕਰ ਅਤੇ ਉਸ

ਦੀ ਸਾਥਣ ਕੁੜੀਆਂ ਨੇ ਉਸ ਨੂੰ ਜੰਗਲ ਦੇ ਵਿੱਚ ਹੀ ਛੱਡ ਦਿੱਤਾ ਅਤੇ ਖੁਦ ਉਹ ਚਲੀਆਂ ਗਈਆਂ।ਉਸ ਨੇ ਦੱਸਿਆ ਕਿ ਉਸ ਨੂੰ ਦੋ ਮਹੀਨੇ 13 ਦਿਨ ਜੰਗਲ ਦੇ ਵਿੱਚ ਹੀ ਕੱਟਣੇ ਪਏ ਅਤੇ ਜਦੋਂ ਉਹ ਡੌਕਰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਜਿਉਂਦਾ ਵੇਖ ਕੇ ਉਹਨਾਂ ਕੁੜੀਆਂ ਦੇ ਨਾਲ ਮਿਲਾ ਦਿੱਤਾ।ਅੱਜ ਉਹ ਅਮਰੀਕਾ ਦੇ ਵਿੱਚ ਸੈਟਲ ਹੈ ਅਤੇ

ਉਸ ਦਾ ਵਿਆਹ ਹੋ ਗਿਆ ਹੈ‌।ਪਰ ਉਸ ਨੇ ਇੱਕ ਇੰਟਰਵਿਊ ਵਿੱਚ ਇਹ ਸੱਚਾਈ ਦੱਸੀ ਸੀ।ਉਹ ਪੰਜਾਬੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜੇਕਰ ਉਹ ਅਜਿਹੇ ਵੱਡੇ ਮੁੱਲਕਾਂ ਵਿੱਚ ਆਉਣਾ ਚਾਹੁੰਦੇ ਹਨ ਤਾਂ ਸਹੀ ਰਸਤੇ ਅਪਨਾ ਕੇ ਆਉਣਾ ਚਾਹੀਦਾ ਹੈ।ਕਿਉਂਕਿ ਗ਼ਲਤ ਰਸਤੇ ਅਪਨਾ ਕੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ

https://www.youtube.com/watch?v=Q6GPtpedFo8&embeds_referring_euri=https%3A%2F%2Fkaurweb.com%2F&source_ve_path=MjM4NTE&feature=emb_title

Leave a Reply

Your email address will not be published. Required fields are marked *